ਤੇਰੇ ਨਾਲ਼ੌਂ ਕਿਤੇ ਵੱਧ ਪਈਆਂ ਸੋਹਣੀਆਂ ਤੂੰ ਏਡੀ ਕਿਹੜੀ ਹੂਰ ਨੀ, ਚੰਮ ਦੀਏ ਚਿੱਟੀਏ ਕੀ ਜਾਣੇ ਪਿਆਰ ਨੂੰ ਪਰ੍ਹਾਂ ਹੋ ਜਾ ਦੂਰ ਨੀ, ਆਕੜਾਂ ਦੀ ਅੱਗ ਵਿੱਚ ਰਹੇਂ ਸੜਦੀ ਨੀਂ ਤੈਨੂੰ ਤੱਕਣਾਂ ਵੀ ਨਹੀ.... ਮਣ੍ਹਾਂ-ਮੂਹੀ ਰੂਪ ਦਾ ਗੁਮਾਣ ਕਰਦੀ ਤੈਨੂੰ ਤੱਕਣਾਂ ਵੀ ਨਹੀਂ.....
Generate New Caption


ਤੇਰੇ ਨਾਲ਼ੌਂ ਕਿਤੇ ਵੱਧ ਪਈਆਂ ਸੋਹਣੀਆਂ ਤੂੰ ਏਡੀ ਕਿਹੜੀ ਹੂਰ ਨੀ, ਚੰਮ ਦੀਏ ਚਿੱਟੀਏ ਕੀ ਜਾਣੇ ਪਿਆਰ ਨੂੰ ਪਰ੍ਹਾਂ ਹੋ ਜਾ ਦੂਰ ਨੀ, ਆਕੜਾਂ ਦੀ ਅੱਗ ਵਿੱਚ ਰਹੇਂ ਸੜਦੀ ਨੀਂ ਤੈਨੂੰ ਤੱਕਣਾਂ ਵੀ ਨਹੀ.... ਮਣ੍ਹਾਂ-ਮੂਹੀ ਰੂਪ ਦਾ ਗੁਮਾਣ ਕਰਦੀ ਤੈਨੂੰ ਤੱਕਣਾਂ ਵੀ ਨਹੀਂ..... DESI TROLL
Generate New Caption